Sidhi Sadhi Jatti Lyrics
ਲੜਦਾ ਰਹੇਂ ਵੇ ਸਿਰ ਚੜ੍ਹਦਾ ਰਹੇਂ ਵੇ
ਕਾਹਤੋਂ ਬਿਨਾਂ ਗੱਲੋਂ ਆਕੜਾਂ ਤੂੰ ਕਰਦਾ ਰਹੇਂ
ਗੁੱਸਾ ਨਾਂ ਕਰੀ ਜੇ ਇੱਕ ਆਖਾਂ ਦਿਲ ਦੀ
ਤੈਨੂੰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
ਮੇਲਦਾ ਸਰਾਰਾ ਐਂਡ ਨਖਰਾ ਵੇ ਜੱਟੀ ਦਾ
ਦਿਲ ਦਿਆ ਮਹਿਰਮਾਂ ਨੂੰ ਗੱਲਾਂ ਚ ਨੀ ਰੱਖੀਦਾ
ਵੇ ਤੂੰ ਦਿਲ ਨਾਂ ਮਿਲਾਮੇ ਜਿਵੇਂ ਅੱਖ ਮਿਲਦੀ
ਤੈਨੂੰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
ਕੀਤੀ ਸਰਦਾਰੀ ਪੂਰੀ ਮਾਪਿਆਂ ਦੇ ਘਰ ਵੇ
ਫੁੱਲਾਂ ਤੋਂ ਸੁਨੱਖੀ ਕਾਕਾ ਲੱਗੀ ਤੇਰੇ ਲੜ ਵੇ
ਕੱਚੀ ਜਿਹੀ ਕਲੀ ਤੇਰੇ ਵਿਹੜੇ ਖਿਲਗੀ
ਤੈਨੂੰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
ਪਾ ਦੇ ਕਦੇ ਪਾ ਦੇ ਪਾ ਦੇ ਨਖਰਾ ਦਾ ਮੁੱਲ ਵੇ
ਧਾਲੀਵਾਲ ਧਾਲੀਵਾਲ ਕਹਿਣ ਸੂਹੇ ਬੁੱਲ ਵੇ
ਪਿੰਡ ਵੇ ਰਸੌਲੀ ਵਿੱਚ ਘੁਲ ਮਿਲਗੀ
ਤੈਨੂੰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
We will be happy to hear your thoughts